Unknown 8:09 AM Sad Status No comments ਤੈਨੂੰ ਪਿਆਰ ਕਰਨਾ ਮੇਰਾ ਕਸੂਰ ਹੋ ਗਿਆ ਤੇਰੇ ਕਰਕੇ ਆਇਆ ਉਹ ਨੂਰ ਖੌ ਗਿਆ ਤੇਰੀ ਬੇਵਫਾਈ ਦਾ ਸਿਲਾ ਮੈਨੂੰ ਇਹ ਮਿਲਿਆ ਤੇਰਾ ਦਿੱਤਾ ਹੋਇਆ ਜਖ਼ਮ ਨਸੂਰ ਹੋ ਗਿਆ.. Read More Share This: Facebook Twitter Google+ Stumble Digg
Unknown 8:07 AM Gadar status No comments # ਹੁਣ ਤਾ ਖੇਤ # ਜਾਣ ਨੂੰ ਵੀ ਜੀ ਨਹੀਂ # ਕਰਦਾ # ਕਿਤੇ ਸਾਲੇ # ਉਥੇ ਵੀ ਅੱਤਵਾਦੀ ਨਾ # ਲੁੱਕ ਕੇ ਬੈਠੇ #ਹੋਣ Read More Share This: Facebook Twitter Google+ Stumble Digg
Unknown 8:05 AM Sad Status No comments ਪਹਿਲਾਂ ਲੋਕ emotional ਸਨ, ਰਿਸ਼ਤੇ ਪਿਆਰ ਨਾਲ ਨਿਭਾਉਦੇ ਸਨ.. . ਫਿਰ ਲੋਕ practical ਹੋ ਗਏ, ਰਿਸ਼ਤਿਆਂ ਦਾ ਫਾਇਦਾ ਚੁੱਕਣ ਲੱਗ ਪਏ .. . .ਹੁਣ ਲੋਕ professionalਹੋ ਗਏ,.. . ਰਿਸ਼ਤੇ ਲੱਭਦੇ ਹੀ ਉਹ ਨੇ ਜਿਨ੍ਹਾਂ ਦਾ ਫਇਦਾ ਚੁੱਕਿਆ ਜਾ ਸਕੇ ... Read More Share This: Facebook Twitter Google+ Stumble Digg
Unknown 8:03 AM Love Status No comments ਮੇਰੇ ਖੁਆਬ ਟੁੱਟ ਗਏ ਤਾੰ ਕੋਈ ਗੱਲ ਨੀ, ਤੇਰੀਆੰ ਰੀਝਾਂ ਪੂਰੀਆੰ ਹੋ ਗਈਆੰ, ਮੈਨੂੰ ਬਹੁਤ ਖੁਸ਼ੀ ਆ.. Read More Share This: Facebook Twitter Google+ Stumble Digg
Unknown 8:02 AM Sad Status No comments ਓ ਕਮਲਿਆ ਦਿਲਾ, ਤੂ ਕੀ ਜਾਣੇ ਕਿਥੇ ਵਸਦੀ ਏ ਦੁਨੀਆ ਮੁੰਹ ਤੇ ਜੀ ਜੀ ਤੇ ਪਿਛੋਂ ਕੀ ਕੀ ਜੁਗਤਾਂ ਘੜਦੀ ਏ ਦੁਨੀਆ.. Read More Share This: Facebook Twitter Google+ Stumble Digg
Unknown 8:00 AM Gadar status No comments ਚੰਗੇ ਦਿਨ ਆਉਣ ਵਾਲੇ ਨੇ . ਬਾਦਲ ਸਾਬ ਜਾਣ ਵਾਲੇ ਨ Read More Share This: Facebook Twitter Google+ Stumble Digg
Unknown 7:59 AM Love Status No comments ਜਿਹਨਾਂ ਦਾ ਮਿਲਨਾ ਕਿਸਮਤ ਚ ਨਹੀ ਹੁੰਦਾ.. ਸੋਂਹ ਰੱਬ ਦੀ ਉਹਨਾਂ ਨਾਲ ਮੁਹੱਬਤ ਵੀ ਕਮਾਲ ਦੀ ਹੁੰਦੀ ਆ Read More Share This: Facebook Twitter Google+ Stumble Digg