ਇੱਕ ਵਿਆਹ ਚ ਇੱਕ ਬਹੁੱਤ ਈ
ਸੋਹਣਾ ਮੁੰਡਾ ਕੁੜੀ ਕੋਲ ਜਾ ਕੇ
ਕਹਿੰਦਾ ......
.
ਕੀ ਤੁਸੀ ਨੱਚਣਾ ਪਸੰਦ
ਕਰੋਂਗੇ ... ??
.
.
.
.
.
.
.
ਕੁੜੀ ਸ਼ਰਮਾ ਕੇ ਕਹਿੰਦੀ...
ਜੀ ਬਿੱਲਕੁਲ ...
.
.
.
.
.
ਇਹ ਸੁਣ ਕੇ ਮੁੰਡਾ ਪਿਆਰ ਨਾਲ
ਕਹਿੰਦਾ ਤਾਂ ਫਿਰ ਥੋਡੀ ਕੁਰਸੀ ਮੈਂ
ਲੈ ਜਾਵਾਂ ਭੈਣ ਜੀ ...
.
.
Moral .. . ਸਾਰੇ ਮੁੰਡੇ ਇਕੋ ਜਹੇ
ਨਹੀ ਹੁੰਦੇ...
.
ਕਈ ਮੇਰੇ ਵਰਗੇ ਸ਼ਰੀਫ ਵੀ ਹੁੰਦੇ ਆ ..
ਸੋਹਣਾ ਮੁੰਡਾ ਕੁੜੀ ਕੋਲ ਜਾ ਕੇ
ਕਹਿੰਦਾ ......
.
ਕੀ ਤੁਸੀ ਨੱਚਣਾ ਪਸੰਦ
ਕਰੋਂਗੇ ... ??
.
.
.
.
.
.
.
ਕੁੜੀ ਸ਼ਰਮਾ ਕੇ ਕਹਿੰਦੀ...
ਜੀ ਬਿੱਲਕੁਲ ...
.
.
.
.
.
ਇਹ ਸੁਣ ਕੇ ਮੁੰਡਾ ਪਿਆਰ ਨਾਲ
ਕਹਿੰਦਾ ਤਾਂ ਫਿਰ ਥੋਡੀ ਕੁਰਸੀ ਮੈਂ
ਲੈ ਜਾਵਾਂ ਭੈਣ ਜੀ ...
.
.
Moral .. . ਸਾਰੇ ਮੁੰਡੇ ਇਕੋ ਜਹੇ
ਨਹੀ ਹੁੰਦੇ...
.
ਕਈ ਮੇਰੇ ਵਰਗੇ ਸ਼ਰੀਫ ਵੀ ਹੁੰਦੇ ਆ ..
0 comments:
Post a Comment