ਨਿਆਣੀ ਉਮਰੇ ਤਾਂ ਦਿਲਾਂ ਵਿਚ ਰੱਬ ਵਸਿਆ
ਕਰਦੇ,
ਪਰ ਏਸ ਉਮਰ ਤੂੰ ਮੇਰੇ # ਦਿਲ ਵਿਚ ਵਸ ਗਈ ਸੀ
ਫੇਰ ਕਿਵੇਂ ਭੁੱਲ ਜਾਵਾਂ ਪਿਆਰ ਨਿਆਣੀ ਉਮਰ
ਆਲਾ
ਉਦੋਂ ਤਾਂ ਮੇਰੇ ਹਰ # ਸਾਹ ਵਿਚ ਵੀ ਤੂੰ ਰਚ ਗਈ ਸੀ
ਮੈਨੂੰ ਅਨਜਾਣ ਨੂੰ ਪਿਆਰ ਦੀਆਂ ਖੇਡਾ ਦਾ ਕੀ
ਪਤਾ ਸੀ
ਮੈਨੂੰ ਤਾਂ ਪਿਆਰ ਦਾ ਮਤਲਬ ਵੀ ਤੂੰ ਦੱਸ ਗਈ ਸੀ
ਕਰਦੇ,
ਪਰ ਏਸ ਉਮਰ ਤੂੰ ਮੇਰੇ # ਦਿਲ ਵਿਚ ਵਸ ਗਈ ਸੀ
ਫੇਰ ਕਿਵੇਂ ਭੁੱਲ ਜਾਵਾਂ ਪਿਆਰ ਨਿਆਣੀ ਉਮਰ
ਆਲਾ
ਉਦੋਂ ਤਾਂ ਮੇਰੇ ਹਰ # ਸਾਹ ਵਿਚ ਵੀ ਤੂੰ ਰਚ ਗਈ ਸੀ
ਮੈਨੂੰ ਅਨਜਾਣ ਨੂੰ ਪਿਆਰ ਦੀਆਂ ਖੇਡਾ ਦਾ ਕੀ
ਪਤਾ ਸੀ
ਮੈਨੂੰ ਤਾਂ ਪਿਆਰ ਦਾ ਮਤਲਬ ਵੀ ਤੂੰ ਦੱਸ ਗਈ ਸੀ
0 comments:
Post a Comment