ਜਿਵੇਂ ਸਵੇਰ ਹੋਣ ਤੇ ਤਾਰੇ ਬਦਲ ਜਾਂਦੇ ਨੇ ,
ਉਵੇਂ ਰੁੱਤ ਆਉਣ ਤੇ ਨਜ਼ਾਰੇ ਬਦਲ ਜਾਂਦੇ ਨੇ,..
.
ਇੰਨਾ ਏਤਬਾਰ ਨਾ ਕਰ ...?
.
.
.
ਦਿਲਾ ਕਿਸੇ ਤੇ, ਕਿਉਂਕਿ ਸਮਾਂ ਆਉਣ
ਤੇ ਸਾਰੇ ਬਦਲ ਜਾਂਦੇ ਨੇ:...
ਉਵੇਂ ਰੁੱਤ ਆਉਣ ਤੇ ਨਜ਼ਾਰੇ ਬਦਲ ਜਾਂਦੇ ਨੇ,..
.
ਇੰਨਾ ਏਤਬਾਰ ਨਾ ਕਰ ...?
.
.
.
ਦਿਲਾ ਕਿਸੇ ਤੇ, ਕਿਉਂਕਿ ਸਮਾਂ ਆਉਣ
ਤੇ ਸਾਰੇ ਬਦਲ ਜਾਂਦੇ ਨੇ:...
0 comments:
Post a Comment