Facebook ਦੀ ਦੁਨੀਆ ਬੜੀ ਨਿਰਾਲੀ ਏ
ਸੱਚੇ ਸੁੱਚੇ ਤਾਂ ਘੱਟ ਹੀ ਨੇ
ਪਰ ਜ਼ਿਆਦਾ ਜਾਲੀ ਏ,
.
.
ਕੋਈ 100,ਕੋਈ 200,ਕੋਈ ਹਜ਼ਾਰਾਂ ਦੋਸਤ ਬਣਾਈ
ਫਿਰਦਾ,
.
ਕਿਸੇ ਦੀ ਤਾਂ ਇਕ ਵੀ ਨਈ ਤੇ ਕੋਈ 10,12,ਟਿਕਾਈ
ਫਿਰਦਾ,
.
.
ਫਿਰ ਵੀ ਕਹਿ ਜਾਂਦੇ ਨੇ ਦਿਲ ਅਜੇ ਤਾਂ ਸਾਡਾ
ਖਾਲੀ ਏ,
facebook ਦੀ ਦੁਨੀਆ ਬੜੀ ਨਿਰਾਲੀ ਏ,,
ਸੱਚੇ ਸੁੱਚੇ ਤਾਂ ਘੱਟ ਹੀ ਨੇ
ਪਰ ਜ਼ਿਆਦਾ ਜਾਲੀ ਏ,
.
.
ਕੋਈ 100,ਕੋਈ 200,ਕੋਈ ਹਜ਼ਾਰਾਂ ਦੋਸਤ ਬਣਾਈ
ਫਿਰਦਾ,
.
ਕਿਸੇ ਦੀ ਤਾਂ ਇਕ ਵੀ ਨਈ ਤੇ ਕੋਈ 10,12,ਟਿਕਾਈ
ਫਿਰਦਾ,
.
.
ਫਿਰ ਵੀ ਕਹਿ ਜਾਂਦੇ ਨੇ ਦਿਲ ਅਜੇ ਤਾਂ ਸਾਡਾ
ਖਾਲੀ ਏ,
facebook ਦੀ ਦੁਨੀਆ ਬੜੀ ਨਿਰਾਲੀ ਏ,,
0 comments:
Post a Comment